About us

ਇਸ ਬਲੌਗ ਬਾਰੇ

ਪੰਥ,ਪੰਜਾਬ ਅਤੇ ਲੋਕਾਈ ਨਾਲ ਸਬੰਧਿਤ ਮੁੱਦਿਆ ਨੂੰ ਲੈ ਕੇ ਇਹ ਬਲੌਗ ਸ਼ੁਰੂ ਕੀਤਾ ਗਿਆ ਹੈ। ਉਕਤ ਵਿਸੇ ਨਾਲ ਸਬੰਧਿਤ ਮੈਟਰ ਅਤੇ ਸੰਵਾਦ ਨੂੰ ਹੀ ਇਸ ਬਲੌਗ ’ਤੇ ਪ੍ਰਮੁੱਖਤਾ ਦਿੱਤੀ ਜਾਵੇਗੀ। ਉਮੀਦ ਹੈ ਕਿ ਤੁਹਾਡੇ ਸਹਿਯੋਗ ਨਾਲ ਇਹ ਬਲੌਗ ਉਕਤ ਵਿਸ਼ਿਆਂ ਲਈ ਸੰਵਾਦ ਦਾ ਇਕ ਕੇਂਦਰ ਬਣੇਗਾ। ਇਸ ਬਲੌਗ ਦੇ 'ਵਿਸ਼ੇ ਅਨੁਸਾਰ’ ਆਪਸ਼ਨ ਵਿਚੋਂ ਤੁਸੀਂ ਕਿਸੇ ਵੀ ਵਿਸ਼ੇ ’ਤੇ ਕਲਿੱਕ ਕਰੋਗੇ ਤਾਂ ਉਸ ਵਿਸ਼ੇ ਨਾਲ ਸਬੰਧਿਤ ਜਿੰਨਾ ਵੀ ਮੈਟਰ ਉਸ ਸਮੇਂ ਇਸ ਬਲੋਗ ਤੇ ਉਪਲੱਬਧ ਹੋਵੇਗਾ, ਤੁਹਾਡੀ ਕੰਪਿਊਟਰ ਸਕਰੀਨ ’ਤੇ ਵੱਖਰੇ ਤੌਰ ’ਤੇ ਪ੍ਰਦਰਸ਼ਿਤ ਹੋ ਜਾਵੇਗਾ।

-ਪਰਦੀਪ ਸਿੰਘ
Khanna-Fatehgarh Sahib
mysuneha@gmail.com